Live Kirtan Shri Harmandir Sah

Live Kirtan Shri Harmandir Sah

  • Последняя версия
  • Sandeep Singh

Живой киртан из Хармандир Сахиб, Слушайте 24/7 в прямом эфире 100+ радиоканалов и многое другое.

Об этом приложении

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਵਾਹਿਗੁਰੂ ਜੀ ਆਪ ਸੰਗਤ ਇਸ ਐਪ ਵਿੱਚੋਂ ਸ਼੍ਰੀ ਹਰਮਿੰਦਰ ਸਾਹਿਬ, ਅੰਮ੍ਰਿਤਸਰ ਤੋਂ ੨੪ ਘੰਟੇ ਲਾਈਵ ਗੁਰਬਾਣੀ ਕੀਰਤਨ ਦਾ ਨਿੱਘਾ ਆਨੰਦ ਮਾਣ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਇਸ ਐਪ ਨੂੰ ਵਰਤੋਂ ਵਿੱਚ ਲਿਆ ਵੀ ਸਮੇਂ ਸ਼੍ਰੀ ਹਰਮਿੰਦਰ ਸਾਹਿਬ ਜੀ ਅਤੇ ਵਿਦੇਸ਼ ਦੇ ਵੱਖ ਗੁਰਦੁਆਰਾ ਸਾਹਿਬ ਕੀਰਤਨ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਸਕਦੇ ਹੋ।
ਇਸ ਐਪ ਨੂੰ ਬਣਾਉਣ ਦਾ ਮਕਸਦ ਦੁਨੀਆਂ ਦੇ ਕੋਨੇ ਵਿੱਚ ਬੈਠੀ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਗੁਰਬਾਣੀ ਦੀ ਵਿਚਾਰ ਨਾਲ ਜੋੜਨਾ ਹੈ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

Версии Live Kirtan Shri Harmandir Sah