Live Kirtan Shri Harmandir Sah

Live Kirtan Shri Harmandir Sah

  • Versão mais recente
  • Sandeep Singh

Kirtan ao vivo de Harmandir Sahib, ouça 24 horas por dia, 7 dias por semana, mais de 100 canais de rádio e muito mais.

Sobre este aplicativo

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

ਵਾਹਿਗੁਰੂ ਜੀ ਆਪ ਸੰਗਤ ਇਸ ਐਪ ਵਿੱਚੋਂ ਸ਼੍ਰੀ ਹਰਮਿੰਦਰ ਸਾਹਿਬ, ਅੰਮ੍ਰਿਤਸਰ ਤੋਂ ੨੪ ਘੰਟੇ ਲਾਈਵ ਗੁਰਬਾਣੀ ਕੀਰਤਨ ਦਾ ਨਿੱਘਾ ਆਨੰਦ ਮਾਣ ਸਕਦੇ ਹੋ। ਇਸ ਦੇ ਨਾਲ ਨਾਲ ਤੁਸੀਂ ਤੁਸੀਂ ਇਸ ਐਪ ਨੂੰ ਵਰਤੋਂ ਵਿੱਚ ਵਿੱਚ ਲਿਆ ਕੇ ਕਿਸੇ ਵੀ ਸਮੇਂ ਸ਼੍ਰੀ ਹਰਮਿੰਦਰ ਸਾਹਿਬ ਜੀ ਦੇ ਹਜੂਰੀ ਰਾਗੀ ਅਤੇ ਦੇਸ਼ ਵਿਦੇਸ਼ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਤੋਂ ਕੀਰਤਨ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਸਕਦੇ ਹਜੂਰੀ ਰਾਗੀ ਰਾਗੀ ਅਤੇ ਦੇਸ਼ ਵਿਦੇਸ਼ ਦੇ ਵੱਖ ਵੱਖ ਗੁਰਦੁਆਰਾ ਸਾਹਿਬ ਤੋਂ ਕੀਰਤਨ ਦਾ ਰਸ ਭਿੰਨਾ ਕੀਰਤਨ ਸਰਵਣ ਕਰ ਸਕਦੇ ਹੋ।
ਇਸ ਐਪ ਨੂੰ ਬਣਾਉਣ ਦਾ ਦਾ ਮਕਸਦ ਦੁਨੀਆਂ ਦੇ ਵੱਖ ਵੱਖ ਕੋਨੇ ਵਿੱਚ ਬੈਠੀ ਸੰਗਤ ਨੂੰ ਸ਼੍ਰੀ ਗੁਰੂ ਗ੍ਰੰਥ ਗ੍ਰੰਥ ਸਾਹਿਬ ਦੀ ਦੀ ਗੁਰਬਾਣੀ ਦੀ ਵਿਚਾਰ ਨਾਲ ਜੋੜਨਾ ਹੈ।

ਵਾਹਿਗੁਰੂ ਜੀ ਕਾ ਖਾਲਸਾ॥ ਵਾਹਿਗੁਰੂ ਜੀ ਕੀ ਫਤਹਿ॥

Versões Live Kirtan Shri Harmandir Sah